ਘਰ - ਵੀਡੀਓ - ਪਰਮੇਸ਼ੁਰ ਦਾ ਡਰ ਵੀਡੀਓ ਸੰਦੇਸ਼

 
ਪਰਮੇਸ਼ੁਰ ਦਾ ਡਰ ਵੀਡੀਓ ਸੰਦੇਸ਼
ਪਰਮੇਸ਼ੁਰ ਦਾ ਡਰ ਵੀਡੀਓ ਸੰਦੇਸ਼
ਸਿਖਾਉਣ ਵਾਲਾ: ਜੌਨ ਬੀਵਿਅਰ

ਕੀ ਤੁਸੀਂ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੁੰਦੇ ਹੋ? ਕੀ ਤੁਸੀਂ ਮਕਸਦ ਅਤੇ ਕੇਂਦਰਿਤ ਹੋਣ ਦੇ ਵੱਡੇ ਭਾਵ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ? ਜੇ ਤੁਹਾਡਾ ਜਵਾਬ ਹਾਂ ਵਿਚ ਹੈ, ਤਾਂ ਤੁਹਾਨੂੰ ਪਰਮੇਸ਼ੁਰ ਦੇ ਡਰ ਨੂੰ ਅਪਨਾਉਣਾ ਪਵੇਗਾ। ਇਸ ਸੰਦੇਸ਼ ਰਾਹੀਂ, ਜੌਨ ਤੁਹਾਨੂੰ ਅਰਾਧਨਾ ਵਿਚ ਅਤੇ ਤੁਹਾਡੇ ਰੋਜ਼ਾਨਾ ਦੇ ਜੀਵਨ ਵਿਚ ਇਕ ਨਵੇਂ ਢੰਗ ਨਾਲ ਪਰਮੇਸ਼ੁਰ ਦਾ ਆਦਰ ਕਰਨ ਦੀ ਚੁਣੌਤੀ ਦੇਵੇਗਾ।

So what is the fear of the Lord? Why is it important? And how is it different from being afraid of God? In The Fear of the Lord, John Bevere opens the Scriptures to unveil this overlooked and misunderstood truth. It is the key to wisdom, knowledge, and intimacy with God. If you seek answers, divine protection, or direction, then you must possess the fear of the Lord.

ਸੋ ਪਰਮੇਸ਼ੁਰ ਦਾ ਡਰ ਕੀ ਹੈ? ਇਹ ਮਹੱਤਵਪੂਰਣ ਕਿਉਂ ਹੈ? ਅਤੇ ਇਹ ਪਰਮੇਸ਼ੁਰ ਦਾ ਡਰ ਮੰਨਣ ਨਾਲੋਂ ਕਿਵੇਂ ਭਿੰਨ ਜਾਂ ਵੱਖਰਾ ਹੈ? ਪਰਮੇਸ਼ੁਰ ਦੇ ਡਰ ਵਿਚ, ਜੌਨ ਬੀਵੀਅਰ ਇਸ ਅਣਡਿੱਠੇ ਅਤੇ ਗਲਤ ਸਮਝੇ ਜਾਣ ਵਾਲੇ ਸੱਚ ਨੂੰ ਪਵਿੱਤਰ ਵਚਨ ਰਾਹੀਂ ਸਪਸ਼ਟ ਕਰਦਾ ਹੈ। ਇਹ ਗਿਆਨ, ਬੁੱਧ, ਅਤੇ ਪਰਮੇਸ਼ੁਰ ਨਾਲ ਨੇੜੇ ਦੇ ਸੰਬੰਧ ਲਈ ਇਕ ਕੁੰਜ਼ੀ ਹੈ। ਜੇ ਤੁਸੀਂ ਸਵਾਲਾਂ ਦੇ ਜਵਾਬ, ਇਲਾਹੀ ਸੁਰੱਖਿਆ, ਜਾਂ ਮਾਰਗ ਦਰਸ਼ਨ ਦੀ ਭਾਲ ਵਿਚ ਹੋ, ਤਾਂ ਤੁਹਾਨੂੰ ਪਰਮੇਸ਼ੁਰ ਦੇ ਡਰ ਨੂੰ ਪ੍ਰਾਪਤ ਕਰਨਾ ਪਵੇਗਾ।

ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਜਾਣੀਏ, ਅਤੇ ਉਸ ਨਾਲ ਡੂੰਘੀ ਨੇੜਤਾ ਬਣਾਉਣ ਦਾ ਸਿਰਫ ਇੱਕੋ ਤਰੀਕਾ ਹੈ। ਉਸ ਦੀ ਮਿੱਤਰਤਾ ਦਾ ਪੂਰੇ ਤੌਰ ਤੇ ਅਨੁਭਵ ਕਰਨ ਦਾ ਇੱਕੋ ਤਰੀਕਾ ਹੈ। ਸਿਰਫ ਪਰਮੇਸ਼ੁਰ ਦੇ ਡਰ ਰਾਹੀਂ ਹੀ ਅਸੀਂ ਉਸ ਨਾਲ ਨਿਜੀ ਸੰਬੰਧ ਬਣਾ ਸਕਦੇ ਹਾਂ। ਜ਼ਿੰਦਗੀ ਨੂੰ ਬਦਲਣ ਵਾਲੇ ਇਸ ਸੱਚ ਨੂੰ ਪ੍ਰਾਪਤ ਕਰਨ ਰਾਹੀਂ ਤੁਹਾਡੀ ਜ਼ਿੰਦਗੀ ਅਤੇ ਸਮਾਜ ਸਦੀਪਕ ਕਾਲ ਲਈ ਬਦਲ ਜਾਵੇਗਾ!

ਨੂੰ ਦੱਸੋ