ਘਰ - ਵੀਡੀਓ - ਸ਼ੈਤਾਨ ਦੇ ਲਾਲਚ ਵੀਡੀਓ ਸੰਦੇਸ਼

 
ਸ਼ੈਤਾਨ ਦੇ ਲਾਲਚ ਵੀਡੀਓ ਸੰਦੇਸ਼
ਸ਼ੈਤਾਨ ਦੇ ਲਾਲਚ ਵੀਡੀਓ ਸੰਦੇਸ਼
ਸਿਖਾਉਣ ਵਾਲਾ: ਜੌਨ ਬੀਵਿਅਰ

“ਸ਼ੈਤਾਨ ਦੇ ਲਾਲਚ” ਇਹ ਕਿਤਾਬ ਦੁਸ਼ਮਣ ਦੁਆਰਾ ਪ੍ਰਯੋਗ ਕੀਤੇ ਗਏ ਉਸ ਇਕ ਧੋਖੇ ਵਾਲੀ ਫਾਹੀ ਨੂੰ ਜਾਗ੍ਰਿਤ ਕਰਦੀ ਹੈ ਜੋ ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦੀ ਇੱਛਾ ਤੋਂ ਬਾਹਰ ਰੱਖਦੀ ਹੈ: ਠੋਕਰ ਖਾਣਾ । ਬਹੁਤ ਜ਼ਿਆਦਾ ਲੋਕ ਫਾਹੀ ਦੇ ਸ਼ਿਕਾਰ ਬਣ ਚੁੱਕੇ ਹਨ, ਅਤੇ ਉਹ ਇਹ ਜਾਣਦੇ ਵੀ ਨਹੀਂ ।

ਹੋ ਨਹੀਂ ਸਕਦਾ।ਮਸੀਹ ਨੇ ਆਖਿਆ, “ਠੋਕਰ ਨਾ ਲੱਗੇ (ਲੂਕਾ 17:1)। ਤੁਹਾਨੂੰ ਠੋਕਰ ਲੱਗੇ ਜਾਂ ਨਾ ਲੱਗੇ ਇਸ ਦੀ ਚੌਣ ਤੁਸੀਂ ਨਹੀਂ ਕਰ ਸਕਦੇ, ਪਰ ਉਸ ਦੇ ਪ੍ਰਤੀ ਤੁਹਾਡੀ ਪ੍ਰਤੀਕ੍ਰਿਆ ਕੀ ਹੋਵੇਗੀ ਇਹ ਤੁਸੀਂ ਨਿਸ਼ਚਿਤ ਕਰ ਸਕਦੇ ਹੋ। ਜੇ ਤੁਸੀਂ ਠੋਕਰ ਲੱਗੇ ਦੀ ਹਾਲਤ ਤੋਂ ਯੋਗ ਰੀਤੀ ਨਾਲ ਵਰਤਾਓ ਕਰਦੇ ਹਨ ਤਾਂ ਤੁਹਾਡੇ ਵਿਚ ਕੜਵਾਹਟ ਨਾ ਹੋ ਕੇ ਤੁਸੀਂ ਮਜ਼ਬੂਤ ਬਣੋਗੇ।ਸਿਰਫ਼ ਯੋਗ ਪ੍ਰਤੀਕ੍ਰਿਆ ਹੀ ਤੁਹਾਡਾ ਪਰਮੇਸ਼ੁਰ ਦੇ ਨਾਲ ਰੁਕਾਟਹੀਨ ਸੰਬੰਧ ਬਣਾ ਕੇ ਰੱਖਣ ਵਿਚ ਮਦਦ ਹੋਵੇਗੀ।

ਇਸ ਸੰਦੇਸ਼ ਦੇ ਦੁਆਰਾ, ਜੌਨ ਬੀਵਿਅਰ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਵਿਚ ਬਣੇ ਰਹਿਣ ਅਤੇ ਸ਼ੱਕ ਅਤੇ ਅਵਿਸ਼ਵਾਸ ਤੋਂ ਅਜ਼ਾਦ ਹੋਣ ਦੀ ਸਮਰੱਥਾ ਦੇਵੇਗਾ। ਤੁਸੀਂ ਗੁਨਾਹ ਭਾਵਨਾ ਦੀ ਮਾਨਸਿਕਤਾ ਤੋਂ ਬੱਚ ਕੇ ਕ੍ਰੋਧ ਅਤੇ ਤਨਾਓ ਦੇ ਬੋਝ ਤੋਂ ਅਜ਼ਾਦ ਜੀਵਨ ਜੀਅ ਸਕੋ।ਜਦੋਂ ਤੁਸੀਂ ਪਰਮੇਸ਼ੁਰ ਦੇ ਪ੍ਰਤੀ ਸਮਰੱਥ ਦੇ ਮਹਾਨ ਪੱਧਰ ਨੂੰ ਪਾਉਂਦੇ ਹੋ, ਤੁਹਾਡਾ ਜੀਵਨ ਮਾਫ਼, ਮੇਲ-ਮਿਲਾਪ ਅਤੇ ਸਦਾ ਵੱਧਦੇ ਜਾਣ ਵਾਲੇ ਆਨੰਦ ਨਾਲ ਭਰਪੂਰ ਜਾਵੇਗਾ।

ਨੂੰ ਦੱਸੋ