ਮੌਜੂਦਾ ਭਾਸ਼ਾ: pa ਪੰਜਾਬੀ

ਭਾਸ਼ਾਵਾਂ

ਘਰ - ਕਿਤਾਬਾਂ - ਭਲਿਆਈ ਜਾਂ ਪਰਮੇਸ਼ੁਰ ?

ਭਲਿਆਈ ਜਾਂ ਪਰਮੇਸ਼ੁਰ ?
ਸਿਖਾਉਣ ਵਾਲਾ: ਜੌਨ ਬੀਵਿਅਰ

ਕਿਉਂ ਪਰਮੇਸ਼ੁਰ ਦੇ ਬਿਨ੍ਹਾਂ ਭਲਿਆਈ ਕਾਫ਼ੀ ਨਹੀਂ ਹੈ?

ਜੇ ਇਹ ਭਲਿਆਈ ਹੈ, ਤਾਂ ਜ਼ਰੂਰ ਹੀ ਪਰਮੇਸ਼ੁਰ ਦੀ ਵੱਲੋਂ ਹੋਵੇਗੀ, ਸਹੀ?

ਅੱਜ ਕੱਲ ਭਲਿਆਈ ਅਤੇ ਪਰਮੇਸ਼ੁਰ ਇੱਕੋ ਜਿਹੇ ਲੱਗਦੇ ਹਨ। ਅਸੀਂ ਇਹ ਮੰਨ ਲੈਂਦੇ ਹਾਂ ਕਿ ਜੋ ਕੁਝ ਸਧਾਰਨ ਰੂਪ ਨਾਲ ਚੰਗਾ ਮੰਨਿਆ ਜਾਂਦਾ ਹੈ ਉਹ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਹੈ। ਦਾਨ ਪੁੰਨ, ਦੀਨਤਾ, ਨਿਆਂ-ਭਲਿਆਈ, ਸੁਆਰਥੀਪਣ, ਹੰਕਾਰ, ਜ਼ੁਲਮ – ਇਹ ਬੁਰਿਆਈ ਹੈ। ਇਹ ਅੰਤਰ ਬਿਲਕੁਲ ਸਰਲ ਅਤੇ ਸਪੱਸ਼ਟ ਹੈ।


ਪਰ ਕੀ ਸਿਰਫ਼ ਇਸ ਦੀ ਸੱਚਿਆਈ ਹੈ? ਇਹ ਭਲਿਆਈ ਐਨੀ ਸਰਲ ਹੈ, ਤਾਂ ਫਿਰ ਪਵਿੱਤਰ ਬਾਈਬਲ ਕਿਉਂ ਆਖਦੀ ਹੈ ਕਿ ਉਸ ਨੂੰ ਸਮਝਣ ਦੇ ਲਈ ਸਾਨੂੰ ਪਰਖਣ ਦੇ ਗਿਆਨ ਦੀ ਜ਼ਰੂਰਤ ਹੈ?

ਭਲਿਆਈ ਜਾਂ ਪਰਮੇਸ਼ੁਰ ? ਇਹ ਸਾਡੀ ਆਪਣੀ ਮਦਦ ਕਰਨ ਵਾਲਾ ਇੱਕ ਹੋਰ ਸੰਦੇਸ਼ ਨਹੀਂ ਹੈ। ਇਹ ਕਿਤਾਬ ਤੁਹਾਨੂੰ ਆਪ ਦਾ ਵਿਵਹਾਰ ਬਦਲਣ ਦੇ ਲਈ ਆਖਣ ਤੋਂ ਵੱਧ ਕੇ ਕਰਨ ਦੇ ਲਈ ਪ੍ਰੇਰਿਤ ਕਰੇਗੀ। ਇਹ ਤੁਹਾਨੂੰ ਪਰਮੇਸ਼ੁਰ ਦੇ ਨਾਲ ਇਸ ਤਰ੍ਹਾਂ ਇੱਕ ਹੋਣ ਦੇ ਲਈ ਸਮਰੱਥਾ ਦੇਵੇਗੀ ਕਿ ਤੁਹਾਡੇ ਜੀਵਨ ਦਾ ਹਰ ਇੱਕ ਪਹਿਲੂ ਬਦਲ ਜਾਵੇਗਾ।

ਡਾਊਨਲੋਡ (~1.14 MB)

ਨੂੰ ਦੱਸੋ