ਘਰ - ਆੱਡੀਓ - ਰਿੜ੍ਹਤਾ ਨਾਲ ਬਣੇ ਰਹਿਣਾ ਦੀ ਪਾਠਕ੍ਰਮ

 
ਰਿੜ੍ਹਤਾ ਨਾਲ ਬਣੇ ਰਹਿਣਾ ਦੀ ਪਾਠਕ੍ਰਮ
ਸਿਖਾਉਣ ਵਾਲਾ: ਜੌਨ ਬੀਵਿਅਰ

ਤੁਸੀਂ ਵਿਰੋਧ ਦਾ ਅਨੁਭਵ ਕਰਦੇ ਹੋ। ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਤੁਸੀਂ ਜਾਣਦੇ ਹੋ।ਤੁਸੀਂ ਦ੍ਰਿੜ੍ਹਤਾ ਨਾਲ ਖੜ੍ਹੇ ਹੋਣ ਅਤੇ ਬੁਰੀ ਭਵਿੱਖ ਦੀ ਲਹਿਰ ਤੇ ਚੜ੍ਹ ਕੇ ਅੱਗੇ ਵੱਧਦੇ ਹੋ, ਇਸ ਆਸ਼ਾ ਦੇ ਨਾਲ ਇਨ੍ਹਾਂ ਸਾਰਿਆਂ ਤੋਂ ਬੱਚ ਕੇ ਜੀਉਂਦੇ ਹੀ ਬਾਹਰ ਜਾਵਾਂਗੇ। ਬੱਚਣ ਦੇ ਲਈ ਜੋ ਕੁਝ ਵੀ ਸੰਭਵ ਹੈ ਤੁਸੀਂ ਕਰਦੇ ਹੋ।

ਪਰ ਕੀ ਹੋਵੇਗਾ ਜੇ ਇਨ੍ਹਾਂ ਹਲਾਤਾਂ ਵਿਚ ਤੁਹਾਡਾ ਜੀਵਨ ਬਦਲਾਵ ਕਰਨ ਦੀ ਕੋਈ ਯੋਗਤਾ ਹੀ ਹੋਵੇ? ਜਿਸ ਵਿਰੋਧ ਦਾ ਤੁਸੀਂ ਸਾਹਮਣਾ ਕਰਦੇ ਹੋ ਉਹ ਜੇ ਤੁਹਾਡਾ ਵਿਰੋਧ ਅਤੇ ਮੁਸ਼ਕਿਲਾਵਾਂ ਵਿਚ ਸਿਰਫ਼ ਬੱਚਣ ਦੇ ਲਈ ਨਹੀਂ ਪਰ ਵੱਧਦੇ ਰਹਿਣ ਲਈ ਸ੍ਰਿਸ਼ਟ ਕੀਤਾ ਹੋਵੇ ਤਾਂ ਕੀ ?

“ਦ੍ਰਿੜ੍ਹਤਾ ਨਾਲ ਬਣੇ ਰਹਿਣਾ” (Relentless) ਇਸ ਕਿਤਾਬ ਦੇ ਦੁਬਾਰਾ, ਜੌਨ ਬੀਵਿਅਰ ਤੁਹਾਨੂੰ ਉਸ ਸਫ਼ਰ ਤੇ ਲੈ ਜਾਣਾ ਚਾਹੁੰਦਾ ਹੈ ਜਿੱਥੇ ਤੁਹਾਨੂੰ ਵਿਚਾਰ ਅਤੇ ਕਲਪਨਾ ਸ਼ਕਤੀ ਨੂੰ ਅਜ਼ਾਦ ਕਰ ਦੇਵੇ । ਇਸ ਕਿਤਾਬ ਵਿਚ ਜਦੋਂ ਉਹ ਪਵਿੱਤਰ ਬਾਈਬਲ ਅਤੇ ਆਧੁਨਿਕ ਯੁੱਗ ਦੇ ਲੋਕਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਪੇਸ਼ ਕਰਦਾ ਤਦ ਉਹ ਇਕ ਬਹੁਤ ਪ੍ਰਭਾਵਸ਼ਾਲੀ ਢਾਂਚੇ ਨੂੰ ਪੇਸ਼ ਕਰਦੇ ਹਨ : ਇਹ ਬਹੁਤ ਦ੍ਰਿੜ੍ਹ ਆਦਮੀ ਅਤੇ ਔਰਤ ਆਪਣੀ ਮੁਸ਼ਕਿਲ ਹਲਾਤਾਂ ਵਿਚ ਬੱਚਣ ਦੇ ਲਈ ਲਮਕਦੇ ਨਹੀਂ। ਉਹ ਵਿਰੋਧ ਅਤੇ ਮੁਸ਼ੀਕਲਾਵਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਥੱਲੇ ਲੈ ਆਉਂਦੇ ਹਨ ।

ਪ੍ਰਾਰਥਨਾ ਦੀ ਸਮਰੱਥ ਅਤੇ ਪਰਮੇਸ਼ੁਰ ਦੇ ਵਚਨ ਵਿਚ ਤਿਆਰੀ, ਤੁਸੀਂ ਅਜ਼ਮਾਇਸ ਵਿਰੋਧ ਅਤੇ ਪਰਮੇਸ਼ੁਰ ਦੀ ਤੁਹਾਡੇ ਜੀਵਨ ਦੇ ਲਈ ਇੱਛਾ ਦੇ ਵਿਸ਼ੇ ਵਿਚ ਸੱਚਿਆਈ ਨੂੰ ਤੁਹਾਡੇ ਸਾਹਮਣੇ ਖੁਲ੍ਹਦੇ ਹੋਏ ਵੇਖਾਂਗੇ । ਪਰਮੇਸ਼ੁਰ ਦੀ ਸੰਤਾਨ ਹੋਣ ਦੇ ਨਾਤੇ ਤੁਹਾਨੂੰ ਮੁਸ਼ਕਿਲਾਂ ਅਤੇ ਵਿਰੋਧ ਨੂੰ ਸਮਰੱਥ ਸਰਵ-ਉੱਚ ਕਾਮਯਾਬੀ ਵਿਚ ਬਦਲਣ ਦੇ ਲਈ ਜੋ ਕੁਝ ਜ਼ਰੂਰੀ ਹੈ ਉਹ ਕਾਫ਼ੀ ਹੈ

ਨੂੰ ਦੱਸੋ