ਮੌਜੂਦਾ ਭਾਸ਼ਾ: pa ਪੰਜਾਬੀ

ਭਾਸ਼ਾਵਾਂ
Selected Language:

ਘਰ - ਬਾਰੇ

ਕਲਾਊਡ ਲਾਇਬ੍ਰੇਰੀ ਦੇ ਵਿਸ਼ੇ ਵਿਚ

ਮੈਸੇਂਜਰ ਇੰਟਰਨੈਸ਼ਨਲ ਸਮਰਪਿਤ ਵਿਚਾਰ ਹੈ ਕਿ ਇਹ ਸਰੋਤ ਸਾਰੇ ਪਾਸਟਰਾਂ, ਆਗੂਆਂ ਨੂੰ ਉਹ ਭਾਵੇਂ ਕਿਸੇ ਵੀ ਥਾਂ ਵਿਚ ਹੋਣ ਉੱਥੇ ਅਤੇ ਆਰਥਿਕ ਹਾਲਤ ਵਿਚ ਮੁਹੱਈਆ ਹੋਣ।ਕਲਾਊਡ ਲਾਇਬ੍ਰੇਰੀ ਦੀ ਰਚਨਾ ਇਸੇ ਉਦੇਸ਼ ਨਾਲ ਕੀਤੀ ਗਈ ਸੀ।ਇਹ ਇਕ ਅੰਤਰ ਰਾਸ਼ਟਰੀਏ ਵੰਡਣ ਦੀ ਖ਼ਿਦਮਤਗਾਰੀ ਦੇ ਲਈ ਕੰਮ ਕਰਦਾ ਹੈ ਜੋ ਅਨੁਵਾਦ ਨੂੰ ਮੁਫ਼ਤ ਵਿਚ ਮੁਹੱਈਆ ਅਤੇ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ।

ਸਾਡਾ ਉਦੇਸ਼ ਹੈ ਕਿ ਅਸੀਂ ਇਹ ਸਰੋਤ ਹਰੇਕ ਮੁੱਖ ਭਾਸ਼ਾਵਾਂ ਵਿਚ ਮੁਹੱਈਆ ਕਰਵਾਈਏ, ਇਸ ਤਰ੍ਹਾਂ ਧਰਤੀ ਦੇ ਅੱਠਨਵੇ ਪ੍ਰਤੀਸ਼ਤ ਲੋਕਾਂ ਤੱਕ ਪੁਚਾਇਆ ਜਾ ਸਕੇ।ਕਲਾਊਡ ਲਾਇਬ੍ਰੇਰੀ ਇਸ ਮਕਸੱਦ ਨੂੰ ਪ੍ਰਾਪਤ ਕਰਨ ਦਾ ਇਕ ਭਾਗ ਹੈ।ਕਿਉਂ, ਤੁਸੀਂ ਪੁਛੋਗੇ? ਕਿਉਂਕਿ ਭੌਤਿਕ ਸਰੋਤ ਨਾਲ ਜ਼ਿਆਦਾ ਤੀਬਰਤਾ ਨਾਲ ਅਸਲੀ ਸਰੋਤ ਬਹੁਤ ਗਿਣਤੀ ਵਿਚ ਹੋਣਾ ਅਤੇ ਪਹੁੰਚਦਾ ਹੈ। ਅਸੀਂ ਆਸ ਕਰਦੇ ਹਾਂ ਕਿ ਕਲਾਊਡ ਵਿਚ ਤੁਸੀਂ ਆਪਣੇ ਅਨੁਭਵ ਦਾ ਆਨੰਦ ਲਾਵੋਗੇ।

ਰਚਨਾ ਕਰਨ ਵਾਲਿਆਂ ਦੀ ਵੱਲੋਂ

ਯਿਸੂ ਨੇ ਸਾਨੂੰ ਸਿਰਫ਼ ਇੰਜ਼ੀਲ ਦਾ ਪ੍ਰਚਾਰ ਕਰਨ ਦੀ ਆਗਿਆ ਨਹੀਂ ਦਿੱਤੀ, ਪਰ ਚੇਲੇ ਬਣਾਉਣ ਦੇ ਲਈ ਵੀ ਆਖਿਆ ਹੈ। ਇਹ ਸੰਦੇਸ਼ ਤੁਹਾਨੂੰ ਯਿਸੂ ਦੇ ਚੇਲੇ ਬਣਨ ਵਿਚ ਮਦਦਗਾਰ ਹੋਣਗੇ। ਅਸੀਂ ਤੁਹਾਨੂੰ ਸਿਖਲਾਈ ਵਿਚ ਸਥਾਪਨ ਕਰ ਰਹੇ ਹਾਂ ਕਿਉਂਕਿ ਅਸੀਂ ਤੁਹਾਡੇ ਵਿਚ ਅਤੇ ਤੁਹਾਡੀ ਯੋਗਤਾ ਵਿਚ ਕਰਦੇ ਹਾਂ ਤਾਂ ਪਰਿਵਰਤਨ ਕਰ ਸਕੇ। ਪਰਮੇਸ਼ੁਰ ਨੇ ਤੁਹਾਡੇ ਅੰਦਰ ਮਹਾਨਤਾ ਦਿੱਤੀ ਹੈ, ਅਤੇ ਉਹ ਤੁਹਾਨੂੰ ਨੇੜ੍ਹਤਾ ਨਾਲ ਜਾਣਨਾ ਚਾਹੁੰਦਾ ਹੈ। ਇਹ ਸਰੋਤ ਤੁਹਾਡੇ ਪਰਮੇਸ਼ੁਰ ਦੇ ਨਾਲ ਗੂੜ੍ਹੇ, ਵਿਅਕੀਗਤ ਸੰਬੰਧ ਨੂੰ ਭਾਲਣ ਵਿਚ ਮਦਦਗਾਰ ਹੋਣਗੇ।ਜਦੋਂ ਤੁਸੀਂ ਪਰਮੇਸ਼ੁਰ ਦੇ ਨਾਲ ਆਪਣੇ ਸੰਬੰਧ ਵਿਚ ਵੱਧਦੇ ਜਾਓਗੇ,ਫਿਰ ਤੁਸੀਂ ਉਸ ਦੇ ਵਚਨ ਦੀ ਸਮਰੱਥ ਦੇ ਦੁਆਰਾ ਪਰਿਵਰਤਤ ਹੋ ਜਾਓਗੇ ।

ਪਰਮੇਸ਼ੁਰ ਨੇ ਤੁਹਾਨੂੰ ਇਕ ਮਕਸਦ ਨਾਲ ਬਣਾਇਆ ਹੈ ਜੋ ਤੁਹਾਨੂੰ ਵਰਦਾਨ ਅਤੇ ਪ੍ਰਭਾਵ ਦੇ ਅਨੁਸਾਰ ਬਿਲਕੁੱਲ ਨਿਰਾਲਾ ਹੈ।ਪਰਮੇਸ਼ੁਰ ਨੇ ਤੁਹਾਨੂੰ ਜੋ ਕੁਝ ਦਿੱਤਾ ਹੈ ਉਸ ਵਿਚ ਉਸ ਦੀ ਭਰਪੂਰੀ ਨੂੰ ਭਾਲਣ ਦੇ ਲਈ ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ।ਸਾਡੀ ਇਹੀ ਪ੍ਰਾਰਥਨਾ ਹੈ ਕਿ ਇਹ ਸਰੋਤ ਖੋਜ ਦੀ ਇਸ ਯਾਤਰਾ ਵਿਚ ਤੁਹਾਨੂੰ ਤਿਆਰ ਕਰੀਏ।

ਤੁਹਾਨੂੰ ਅਤੇ ਤੁਹਾਡੇ ਸ਼ਬੰਧੀਆਂ ਨੂੰ ਬਰਕਤ ਮਿਲੇ

ਜੌਨ ਅਤੇ ਲੀਸਾ ਬੀਵਿਅਰ

ਦਰਸ਼ਨ ਨੂੰ ਸਮਰਥਨ ਦਿਓ

ਕੀ ਤੁਹਾਡਾ ਦਿਲ ਇਸ ਗੱਲ ਦੇ ਲਈ ਬਲ ਰਿਹਾ ਹੈ ਕਿ ਇਹ ਜੀਵਨ ਪਰਿਵਰਤਨ ਕਰਨ ਵਾਲੇ ਸਰੋਤ ਪੂਰੇ ਸੰਸਾਰ ਵਿਚ ਵੰਡਿਆ ਜਾਵੇ? ਜੇ ਤੁਸੀਂ ਕਲਾਊਡ ਲਾਇਬ੍ਰੇਰੀ ਦੇ ਕੰਮ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਅਸੀਂ getinvolved@cloudlibrary.org ਤੇ ਈ-ਮੇਲ ਕਰੋ। ਅਸੀਂ ਤੁਹਾਡੀ ਮਦਦ ਅਤੇ ਪ੍ਰਾਰਥਨਾ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ।